ਦੋਲੀਚਾ
tholeechaa/dholīchā

ਪਰਿਭਾਸ਼ਾ

ਦੇਖੋ, ਦੁਲੀਚਾ. "ਤਖਤ ਸਭਾ ਮੰਡਨ ਦੋਲੀਚੇ." (ਗਉ ਮਃ ੫)
ਸਰੋਤ: ਮਹਾਨਕੋਸ਼