ਦ੍ਰਿਤ
thrita/dhrita

ਪਰਿਭਾਸ਼ਾ

ਸੰ. दृत. ਵਿ- ਆਦਰ ਸਹਿਤ. ਸੰਮਾਨਿਤ। ੨. ਪੜਿਆ ਹੋਇਆ. ਚੀਰਿਆ.
ਸਰੋਤ: ਮਹਾਨਕੋਸ਼