ਦ੍ਰਿਸ਼ਟਾਰੀ
thrishataaree/dhrishatārī

ਪਰਿਭਾਸ਼ਾ

ਦ੍ਰਿਸ੍ਟਿ- ਧਾਰੀ. ਨਜਰ ਕੀਤੀ। ੨. ਨਜਰ ਆਉਂਦਾ ਹੈ. ਦਿਖਾਈ ਦਿੰਦਾ ਹੈ. "ਜੈਸੋ ਸਾ, ਤੈਸੋ ਦ੍ਰਿਸਟਾਰੀ." (ਕਾਨ ਮਃ ੫)
ਸਰੋਤ: ਮਹਾਨਕੋਸ਼