ਦ੍ਰਿਸਟਕੂਟ
thrisatakoota/dhrisatakūta

ਪਰਿਭਾਸ਼ਾ

ਸੰ. ਅਦ੍ਰਿਸ੍ਟਕੂਟ. ਗੂਢ ਛਲ। ੨. ਪਦਾਂ ਵਿਚ ਰੱਖਿਆ ਗੁਪਤ ਅਰਥ ਜੋ ਜਾਣਿਆ ਨਾ ਜਾਵੇ. ਦੇਖੋ, ਪ੍ਰਹੇਲਿਕਾ.
ਸਰੋਤ: ਮਹਾਨਕੋਸ਼