ਦ੍ਰਿਸਟਾਇਆ
thrisataaiaa/dhrisatāiā

ਪਰਿਭਾਸ਼ਾ

ਦ੍ਰਿਸ੍ਟਿ- ਆਇਆ. ਨਜਰ ਆਇਆ। ੨. ਵਿਖਾਇਆ. "ਗੁਰਿ ਦ੍ਰਿਸਟਾਇਆ ਸਭਨੀ ਠਾਈ." (ਮਾਰੂ ਸੋਹਲੇ ਮਃ ੫)
ਸਰੋਤ: ਮਹਾਨਕੋਸ਼