ਦ੍ਰਿਸਟਾਗਿਓ
thrisataagiao/dhrisatāgiō

ਪਰਿਭਾਸ਼ਾ

ਦ੍ਰਿਸ੍ਟਿ- ਆਗਿਇਓ. ਨਜਰ ਆਇਆ. "ਉਦਿਆਨ ਦ੍ਰਿਸਟਾਗਿਓ." (ਗਉ ਮਃ ੫)
ਸਰੋਤ: ਮਹਾਨਕੋਸ਼