ਦ੍ਰਿਸਟਾਰ
thrisataara/dhrisatāra

ਪਰਿਭਾਸ਼ਾ

ਵਿ- ਦੇਖਣ ਅਰ੍‍ਹ (ਯੋਗ੍ਯ). "ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ?" (ਸੁਖਮਨੀ)
ਸਰੋਤ: ਮਹਾਨਕੋਸ਼