ਦ੍ਰੁਸਟਾਈ
thrusataaee/dhrusatāī

ਪਰਿਭਾਸ਼ਾ

ਸੰਗ੍ਯਾ- ਦੁਸ੍ਟਤਾ। ੨. ਵਿ- ਦੁਸ੍ਟਤਾ ਵਾਲਾ. ਦ੍ਵੇਸ਼ੀ. "ਕਾਮ ਕ੍ਰੋਧ ਦ੍ਰੁਸਟਾਈ." (ਬਾਵਨ)
ਸਰੋਤ: ਮਹਾਨਕੋਸ਼