ਦੰਦੀ
thanthee/dhandhī

ਪਰਿਭਾਸ਼ਾ

ਦੇਖੋ, ਦੰਤੀ। ੨. ਦਾਂਤੋਂ ਮੇਂ. ਦੰਦੀਂ. "ਦੰਦੀ ਮੈਲੁ ਨ ਕਤੁ ਮਨ." (ਵਾਰ ਸੋਰ ਮਃ ੧) ਭਾਵ- ਅਭੱਖ ਨਹੀਂ ਖਾਂਦੇ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دندی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

small ਦੰਦ ; milk-tooth, a bite or cut with teeth; edge of a cliff, precipice
ਸਰੋਤ: ਪੰਜਾਬੀ ਸ਼ਬਦਕੋਸ਼

DAṆDÍ

ਅੰਗਰੇਜ਼ੀ ਵਿੱਚ ਅਰਥ2

s. f, Fem. of Daṇd; a rope stretched across the side rails of a bedstead near the foot, to serve as a base for the bottom which is woven round it on one side, and the cording rope on the other; a heap of sand, &c. the name of a country.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ