ਧਜ
thhaja/dhhaja

ਪਰਿਭਾਸ਼ਾ

ਸੰਗ੍ਯਾ- ਧ੍ਵਜ. ਧੁਜਾ। ੨. ਲੀਰ. ਟੱਲੀ. "ਪਾੜਿ ਪਟੋਲਾ ਧਜ ਕਰੀ." (ਸ. ਫਰੀਦ) ੩. ਲੰਮੀ ਅਤੇ ਪਤਲੀ ਲਕੜੀ। ੪. ਠਾਟ. ਸਜਾਵਟ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دھج

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

see ਸਜ ਧਜ ਕੇ under ਸਜ
ਸਰੋਤ: ਪੰਜਾਬੀ ਸ਼ਬਦਕੋਸ਼