ਧਨਠੀ
thhanatthee/dhhanatdhī

ਪਰਿਭਾਸ਼ਾ

ਸੰ. ਧਨਿਸ੍ਨ. ਵਿ- ਧਨਵਾਨ. ਦੌਲਤਮੰਦ। ੨. ਸੰਗ੍ਯਾ- ਨਟ ਅਖਾੜੇ ਦਾ ਪ੍ਰਧਾਨ. "ਆਪਨ ਹਨਐ ਧਨਠੀ ਭਗਵਾਨ ਤਿਨੋ ਪਹਿ ਤੇ ਬਹੁ ਨਾਚ ਨਚਾਯੋ." (ਕ੍ਰਿਸਨਾਵ)
ਸਰੋਤ: ਮਹਾਨਕੋਸ਼