ਧਨਵੀ
thhanavee/dhhanavī

ਪਰਿਭਾਸ਼ਾ

ਸੰ. धन्विन्. ਵਿ- ਧਨੁਸ ਰੱਖਣ ਵਾਲਾ। ੨. ਸੰਗ੍ਯਾ- ਧਨੁਖਧਾਰੀ ਪੁਰਖ.#"ਮਹਾ ਉਗ੍ਰ ਧਨ੍ਵਾ." (ਅਜਰਾਜ) ੩. ਸ਼ਿਵ। ੪. ਅਰਜੁਨ। ੫. ਇੰਦ੍ਰ। ੬. ਗੁਰੂ ਗੋਬਿੰਦ ਸਿੰਘ ਜੀ.
ਸਰੋਤ: ਮਹਾਨਕੋਸ਼