ਧਨੁਰਧਰ
thhanurathhara/dhhanuradhhara

ਪਰਿਭਾਸ਼ਾ

ਸੰ. धनुर्धर. ਸੰਗ੍ਯਾ- ਧਨੁਸ ਧਾਰਨ ਵਾਲਾ ਪੁਰਖ. ਧਨੁਖਧਾਰੀ.
ਸਰੋਤ: ਮਹਾਨਕੋਸ਼