ਧਮਕ
thhamaka/dhhamaka

ਪਰਿਭਾਸ਼ਾ

ਸੰਗ੍ਯਾ- ਧਮ ਧਮ ਸ਼ਬਦ. ਧਮਾਕਾ. ਤੋਪ ਆਦਿ ਦੀ ਧੁਨਿ. ਕਿਸੀ ਭਾਰੀ ਵਸ੍‍ਤੁ ਦੇ ਡਿਗਣ ਤੋਂ ਉਪਜੀ ਆਵਾਜ਼। ੨. ਤੋਪ ਆਦਿ ਦੀ ਆਵਾਜ਼ ਤੋਂ ਅਥਵਾ ਭਾਰੀ ਚੀਜ਼ ਦੇ ਡਿਗਣ ਤੋਂ ਹੋਇਆ ਕੰਪ (ਕਾਂਬਾ).
ਸਰੋਤ: ਮਹਾਨਕੋਸ਼

ਸ਼ਾਹਮੁਖੀ : دھمک

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

vibration and sound caused by movement of falling of something heavy; thump, thud
ਸਰੋਤ: ਪੰਜਾਬੀ ਸ਼ਬਦਕੋਸ਼