ਧਰਮਪਤਿ
thharamapati/dhharamapati

ਪਰਿਭਾਸ਼ਾ

ਸੰਗ੍ਯਾ- ਧਰਮ ਦੇ ਨਿਯਮਾਨੁਸਾਰ ਪਾਣਿ ਗ੍ਰਹਣ ਕਰਨ ਵਾਲਾ ਭਰਤਾ। ੨. ਧਰਮਾਤਮਾ ਪੁਰੁਸ (ਪੁਰਖ).
ਸਰੋਤ: ਮਹਾਨਕੋਸ਼