ਧਰਮਾਤਾ
thharamaataa/dhharamātā

ਪਰਿਭਾਸ਼ਾ

ਵਿ- ਧਰ੍‍ਮਰਤ. ਧਰਮ ਵਿੱਚ ਪਿਆਰ ਕਰਨ ਵਾਲਾ. "ਗਿਰਸਤੀ ਗਿਰਸਤ ਧਰਮਾਤਾ." (ਸ੍ਰੀ ਅਃ ਮਃ ੫)
ਸਰੋਤ: ਮਹਾਨਕੋਸ਼