ਧਰਮੁਧੀਰਾ
thharamuthheeraa/dhharamudhhīrā

ਪਰਿਭਾਸ਼ਾ

ਸੰ. ਧਰ੍‍ਮਧੀਵਰ. ਧਰਮ ਦੀ ਓਟ ਵਿੱਚ ਫੰਧਾ ਲਾਉਣ ਵਾਲਾ. ਮਜਹਬੀ ਸ਼ਿਕਾਰੀ. "ਧਰਮੁਧੀਰਾ ਕਲਿ ਅੰਦਰੇ ਇਹੁ ਪਾਪੀ ਮੂਲਿ ਨ ਤਗੈ." (ਵਾਰ ਮਾਰੂ ੨. ਮਃ ੫)
ਸਰੋਤ: ਮਹਾਨਕੋਸ਼