ਧਰਾਧਰ
thharaathhara/dhharādhhara

ਪਰਿਭਾਸ਼ਾ

ਸੰਗ੍ਯਾ- ਸ਼ੇਸਨਾਗ। ੨. ਪਹਾੜ। ੩. ਰਾਜਾ। ੪. ਕਤਾਰ. ਵਾਹਗੁਰੂ। ੫. ਬਿਰਛ ਧਰਾ ਨੇ ਜਿਸ ਨੂੰ ਧਾਰਣ ਕੀਤਾ ਹੈ. (ਸਨਾਮਾ)
ਸਰੋਤ: ਮਹਾਨਕੋਸ਼