ਧਰਾਨਾਯਕ
thharaanaayaka/dhharānāyaka

ਪਰਿਭਾਸ਼ਾ

ਸੰਗ੍ਯਾ- ਰਾਜਾ। ੨. ਬਿਰਛ. (ਸਨਾਮਾ) ੩. ਇੰਦ੍ਰ. ਦੇਵਰਾਜ. (ਗੁਵਿ ੧੦) ੪. ਪਹਾੜ। ੫. ਜ਼ਮੀਨ ਦਾ ਮਾਲਿਕ.
ਸਰੋਤ: ਮਹਾਨਕੋਸ਼