ਧਰਾਪਤਿ
thharaapati/dhharāpati

ਪਰਿਭਾਸ਼ਾ

ਸੰਗ੍ਯਾ- ਵਾਹਗੁਰੂ. ਜਗਤਨਾਥ। ੨. ਰਾਜਾ। ੩. ਜਮੀਨ ਦਾ ਮਾਲਿਕ.
ਸਰੋਤ: ਮਹਾਨਕੋਸ਼