ਧਰਿਸ਼ਟ
thharishata/dhharishata

ਪਰਿਭਾਸ਼ਾ

ਸੰ. धृष्ट. ਵਿ- ਚਤੁਰ. ਹੋਸ਼ਿਆਰ। ੨. ਨਿਰਲੱਜ. ਬੇਸ਼ਰਮ। ੩. ਸੰਗ੍ਯਾ- ਕਾਵ੍ਯ ਅਨੁਸਾਰ ਨਾਇਕ ਦਾ ਇੱਕ ਭੇਦ. "ਧਰੈ ਲਾਜ ਉਰ ਮੇ ਨ ਕਛੁ ਕਰੈ ਦੋਸ ਨਿਰਸ਼ੰਕ। ਟਰੈ ਨ ਟਾਰੋ ਕੈਸ ਹੂੰ ਕਹ੍ਯੋ ਧ੍ਰਿਸ੍ਟ ਸਕਲੰਕ ॥" (ਜਗਦਵਿਨੋਦ) ਦੇਖੋ, ਧ੍ਰਿਸ੍.
ਸਰੋਤ: ਮਹਾਨਕੋਸ਼