ਧਾਂਧਾ
thhaanthhaa/dhhāndhhā

ਪਰਿਭਾਸ਼ਾ

ਸੰਗ੍ਯਾ- ਧੰਧਾ। ੨. ਵਿ- ਧੰਧੇ (ਕੰਮਕਾਜ) ਵਿੱਚ ਰੁੱਝਾ. "ਨਾ ਉਸ ਧੰਧਾ ਨਾ ਹਮ ਧਾਧੇ." (ਆਸਾ ਮਃ ੫) ੨. ਦੇਖੋ, ਧਾਂਧ੍ਯ.
ਸਰੋਤ: ਮਹਾਨਕੋਸ਼