ਧਾਤੁਰਬਾਜੀ
thhaaturabaajee/dhhāturabājī

ਪਰਿਭਾਸ਼ਾ

ਸੰਗ੍ਯਾ- ਧੂਤਰੇਬਾਜ਼ੀ. ਠਗਮੂਰੀ. "ਧਾਰੁਤਬਾਜੀ ਸਬਦਿ ਨਿਵਾਰੇ." (ਰਾਮ ਅਃ ਮਃ ੩) ੨. ਧੂਰਤਬਾਜ਼ੀ. ਠਗਬਾਜ਼ੀ.
ਸਰੋਤ: ਮਹਾਨਕੋਸ਼