ਧਾਰਮਿਕ
thhaaramika/dhhāramika

ਪਰਿਭਾਸ਼ਾ

ਸੰ. ਧਾਰ੍‍ਮਿਕ. ਵਿ- ਧਰਮ ਨਾਲ ਹੈ ਜਿਸ ਦਾ ਸੰਬੰਧ. ਧਰਮ ਵਾਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دھارمِک

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

religious, pious, holy, sacred
ਸਰੋਤ: ਪੰਜਾਬੀ ਸ਼ਬਦਕੋਸ਼