ਧਿਆਇਨਿ
thhiaaini/dhhiāini

ਪਰਿਭਾਸ਼ਾ

ਧ੍ਯਾਨ ਕਰਦੇ ਹਨ. ਚਿੰਤਨ ਕਰਦੇ ਹਨ. "ਨਾਮੁ ਧਿਆਇਨਿ ਸਾਜਨਾ." (ਸਵਾ ਮਃ ੫)
ਸਰੋਤ: ਮਹਾਨਕੋਸ਼