ਪਰਿਭਾਸ਼ਾ
ਧ੍ਯਾਨ ਕਰਕੇ. ਚਿੰਤਨ ਕਰਕੇ. "ਨਾਨਕ ਨਾਮ ਧਿਆਈ ਹੈ." (ਮਾਰੂ ਸੋਲਹੇ ਮਃ ੪) ੨. ਧਿਆਉਂਦਾ ਹੈ. ਚਿੰਤਨ ਕਰਦਾ ਹੈ. "ਜਿਸ ਨੋ ਕ੍ਰਿਪਾ ਕਰੈ ਪ੍ਰਭੁ ਅਪਨੀ ਸੋ ਜਨੁ ਤਿਸਹਿ ਧਿਆਈ ਹੈ." (ਮਾਰੂ ਸੋਲਹੇ ਮਃ ੫) ੩. ਸੰ. ध्यायिन्. ਵਿ- ਧ੍ਯਾਨ ਪਰਾਇਣ. ਧ੍ਯਾਨ ਵਿੱਚ ਮਗਨ. "ਆਤਮੈ ਹੋਇ ਧਿਆਈ." (ਸ੍ਰੀ ਮਃ ੧)
ਸਰੋਤ: ਮਹਾਨਕੋਸ਼