ਧਿਆਉਣਾ
thhiaaunaa/dhhiāunā

ਪਰਿਭਾਸ਼ਾ

ਕ੍ਰਿ- ਧ੍ਯਾਨ ਕਰਨਾ. ਚਿੰਤਨ ਕਰਨਾ "ਪਿਆਈਐ ਆਪਨੋ ਸਦਾ ਹਰੀ." (ਗੂਜ ਮਃ ੫); ਕ੍ਰਿ- (ਸੰ. ਧ੍ਯੈ. ਧਾ- ਧ੍ਯਾਨ ਕਰਨਾ, ਚਿੰਤਨ ਕਰਨਾ, ਵਿਚਾਰਨਾ, ਢੂੰਢਣਾ) ਆਰਾਧਨ ਕਰਨਾ. "ਸਰਬ ਜੀਅ ਮਨਿ ਧ੍ਯਾਇਅਉ." (ਸਵੈਯੇ ਮਃ ੪. ਕੇ)
ਸਰੋਤ: ਮਹਾਨਕੋਸ਼

ਸ਼ਾਹਮੁਖੀ : دھیاؤنا

ਸ਼ਬਦ ਸ਼੍ਰੇਣੀ : verb, intransitive as well as transitive

ਅੰਗਰੇਜ਼ੀ ਵਿੱਚ ਅਰਥ

to meditate (upon), contemplate, reflect, remember, repeat (the name of Diety)
ਸਰੋਤ: ਪੰਜਾਬੀ ਸ਼ਬਦਕੋਸ਼

DHIÁUṈÁ

ਅੰਗਰੇਜ਼ੀ ਵਿੱਚ ਅਰਥ2

v. a, To remember, to meditate on, to think on, to repeat, (the name of God, or of a saint.)
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ