ਧਿਆਨੀ
thhiaanee/dhhiānī

ਪਰਿਭਾਸ਼ਾ

ਸੰ. ध्यानिन. ਵਿ- ਧ੍ਯਾਨ ਲਾਉਣ ਵਾਲਾ. ਵਿਚਾਰਨ ਵਾਲਾ. ਦੇਖੋ, ਧਿਆਨੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دھیانی

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

meditator
ਸਰੋਤ: ਪੰਜਾਬੀ ਸ਼ਬਦਕੋਸ਼