ਧਿਖਣ
thhikhana/dhhikhana

ਪਰਿਭਾਸ਼ਾ

ਸੰ. ਧਿਸਣ. ਸੰਗ੍ਯਾ- ਬ੍ਰਹਮਾ। ੨. ਵ੍ਰਿਹਸਪਤਿ. ਦੇਵਗੁਰੂ। ੩. ਵਿਸਨੁ। ੪. ਵਿ- ਦਾਨਾ. ਬੁੱਧਿਮਾਨ. ਅ਼ਕ਼ਲਮੰਦ। ੫. ਵਿਦ੍ਵਾਨ. ਪੰਡਿਤ. ਦੇਖੋ, ਧਿਸ.
ਸਰੋਤ: ਮਹਾਨਕੋਸ਼