ਧਿਖਣਾ
thhikhanaa/dhhikhanā

ਪਰਿਭਾਸ਼ਾ

ਸੰ. ਧਿਸਣਾ. ਸੰਗ੍ਯਾ- ਅ਼ਕ਼ਲ. ਬੁੱਧਿ. "ਗੋਰਖ ਨੇ ਧਿਖਣਾ ਨ ਦੀਨੀ ਤੋਹਿ." (ਨਾਪ੍ਰ) ੨. ਸ੍‍ਤੁਤਿ (ਉਸਤਤਿ). ਵਡਿਆਈ। ੩. ਪ੍ਰਿਥਿਵੀ।
ਸਰੋਤ: ਮਹਾਨਕੋਸ਼