ਧਿਖਣੀ
thhikhanee/dhhikhanī

ਪਰਿਭਾਸ਼ਾ

ਸੰ. धिषण्य. ਵਿ- ਧਿਸਣਾ ਵਾਲਾ. ਅ਼ਕ਼ਲਮੰਦ। ੨. ਸੰਗ੍ਯਾ- ਜੰਗਵਿਦ੍ਯਾ ਦੀ ਹੈ ਚਤੁਰਾਈ ਜਿਸ ਵਿੱਚ, ਐਸੀ ਸੈਨਾ. ਫ਼ੌਜ਼. (ਸਨਾਮਾ) ਦੇਖੋ, ਧਿਖਣੀਰਿਪੁ.
ਸਰੋਤ: ਮਹਾਨਕੋਸ਼