ਧਿਖਣੀਰਿਪੁ
thhikhaneeripu/dhhikhanīripu

ਪਰਿਭਾਸ਼ਾ

ਸੰਗ੍ਯਾ- ਚਤੁਰ ਸੈਨਾ ਦੀ ਵੈਰਣ, ਬੰਦੂਕ. "ਧਿਖਣੀ ਆਦਿ ਉਚਾਰਕੈ ਰਿਪੁ ਪਦ ਅੰਤ ਉਚਾਰ." (ਸਨਾਮਾ) ੨. ਬੁੱਧਿਵਾਨ ਦਾ ਵੈਰੀ, ਮੂਰਖ.
ਸਰੋਤ: ਮਹਾਨਕੋਸ਼