ਧਿਖਣੀਸ
thhikhaneesa/dhhikhanīsa

ਪਰਿਭਾਸ਼ਾ

ਵਿ- ਧਿਸਣ- ਈਸ਼. ਵਿਦ੍ਵਾਨਾਂ ਦਾ ਸਰਦਾਰ. ਪੰਡਿਤਰਾਜ. "ਕਵਿ ਕੋਵਿਦ ਧਿਖਣੀਸ ਜੋ ਆਵਤ ਚਲ ਦਰਬਾਰ." (ਗੁਵਿ ੧੦)
ਸਰੋਤ: ਮਹਾਨਕੋਸ਼