ਧਿਙਾਣਾ
thhinaanaa/dhhinānā

ਪਰਿਭਾਸ਼ਾ

ਸੰਗ੍ਯਾ- ਧਿੰਗਾਈ. ਜ਼ਬਰਦਸ੍ਤੀ. ਧੱਕੇਬਾਜ਼ੀ। ੨. ਅਨ੍ਯਾਯ. ਬੇਇਨਸਾਫੀ. "ਦੇਦਾ ਨਰਕਿ, ਸੁਰਗਿ ਲੈਂਦੇ, ਦੇਖਹੁ ਏਹੁ ਧਿਙਾਣਾ!" (ਵਾਰ ਮਾਲ ਮਃ ੧) ੩. ਵਿ- ਧੱਕਾ ਕਰਨ ਵਾਲਾ.
ਸਰੋਤ: ਮਹਾਨਕੋਸ਼