ਧਿਰ
thhira/dhhira

ਪਰਿਭਾਸ਼ਾ

ਸਿੰਧੀ. ਸੰਗ੍ਯਾ- ਓਰ. ਵੱਲ. ਤ਼ਰਫ਼। ੨. ਪੱਖ. "ਸਭੇ ਧਿਰਾਂ ਨਿਖੁਟੀਅਸੁ." (ਵਾਰ ਗਉ ੧. ਮਃ ੪)
ਸਰੋਤ: ਮਹਾਨਕੋਸ਼

ਸ਼ਾਹਮੁਖੀ : دِھر

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

side, support, party, either or any of the contending groups
ਸਰੋਤ: ਪੰਜਾਬੀ ਸ਼ਬਦਕੋਸ਼

DHIR

ਅੰਗਰੇਜ਼ੀ ਵਿੱਚ ਅਰਥ2

s. f, tiality, protection, defence, help; party:—dhir dhir dá deṉá, v. n. To be indebted to every party or to every individual, (i. e., to many persons.)
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ