ਧਿਰਕਾਰ
thhirakaara/dhhirakāra

ਪਰਿਭਾਸ਼ਾ

ਦੇਖੋ, ਧਿਕਾਰ. "ਨਿੰਦਕ ਧਿਰਕਾਰ੍ਯੋ ਸਭ ਲੋਗਨ." (ਗੁਪ੍ਰਸੂ)
ਸਰੋਤ: ਮਹਾਨਕੋਸ਼

ਸ਼ਾਹਮੁਖੀ : دھِرکار

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

curse, reproach, expression of contempt, disdain, scorn; rebuke or reproof, opprobrium, opprobrious remark; reprehension
ਸਰੋਤ: ਪੰਜਾਬੀ ਸ਼ਬਦਕੋਸ਼