ਧਿੰਗ
thhinga/dhhinga

ਪਰਿਭਾਸ਼ਾ

ਵਿ- ਦ੍ਰਿਢ- ਅੰਗ. ਮਜਬੂਤ। ੨. ਧੱਕੇਬਾਜ਼. ਸੀਨਾਜ਼ੋਰੀ ਕਰਨ ਵਾਲਾ। ੩. ਸੰਗ੍ਯਾ- ਉਪਦ੍ਰਵ.
ਸਰੋਤ: ਮਹਾਨਕੋਸ਼

DHIṆG

ਅੰਗਰੇਜ਼ੀ ਵਿੱਚ ਅਰਥ2

s. m, man who tyrannizes over his wife, or paramour, a man who forces a woman to give in one who insists nolens volens upon his demand being complied with.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ