ਧੁਣਨ
thhunana/dhhunana

ਪਰਿਭਾਸ਼ਾ

ਸੰ. ਧੂਨਨ. ਸੰਗ੍ਯਾ- ਹਿਲਾਉਣ ਦੀ ਕ੍ਰਿਯਾ. ਕੰਬਾਉਣ (ਕੰਪਨ) ਦਾ ਭਾਵ. "ਹਾਥ ਪਛੋੜੈ ਸਿਰ ਧੁਣੈ." (ਤਿਲੰ ਮਃ ੧)
ਸਰੋਤ: ਮਹਾਨਕੋਸ਼