ਧੁਨੀਆਂ
thhuneeaan/dhhunīān

ਪਰਿਭਾਸ਼ਾ

ਸੰਗ੍ਯਾ- ਧੂਨਨ (ਪਿੰਜਣ) ਵਾਲਾ. ਪੇਂਜਾ. ਰੂੰ ਨੂੰ ਧੁਣਖਣ ਵਾਲਾ.
ਸਰੋਤ: ਮਹਾਨਕੋਸ਼