ਧੁਨੀਐ
thhuneeai/dhhunīai

ਪਰਿਭਾਸ਼ਾ

ਧ੍ਵਨਿਤ ਕਰੀਐ. ਵਜਾਈਦੇ ਹਨ. "ਅਨਹਦ ਵਾਜੇ ਧੁਨੀਐ ਰਾਮ." (ਸੂਹੀ ਛੰਤ ਮਃ ੫)
ਸਰੋਤ: ਮਹਾਨਕੋਸ਼