ਧੁੰਧੂਕਾਰ
thhunthhookaara/dhhundhhūkāra

ਪਰਿਭਾਸ਼ਾ

ਸੰ. ਪ੍ਵਾਂਤਕਾਰ. ਸੰਗ੍ਯਾ- ਅੰਧਕਾਰ. ਹਨੇਰਾ। ੨. ਜਗਤਰਚਨਾ ਤੋਂ ਪਹਿਲਾਂ ਉਹ ਸਮਾਂ, ਜਦ ਚੰਦ੍ਰ ਸੂਰਯ ਆਦਿ ਦੀ ਰੋਸ਼ਨੀ ਨਹੀਂ ਸੀ. "ਧੁੰਧੂਕਾਰ ਨਿਰਾਲਮ ਬੈਠਾ." (ਮਾਰੂ ਸੋਲਹੇ ਮਃ ੧)
ਸਰੋਤ: ਮਹਾਨਕੋਸ਼

ਸ਼ਾਹਮੁਖੀ : دھُندھوکار

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

darkness, pitch darkness
ਸਰੋਤ: ਪੰਜਾਬੀ ਸ਼ਬਦਕੋਸ਼