ਧੁੱਸ
thhusa/dhhusa

ਪਰਿਭਾਸ਼ਾ

ਸੰਗ੍ਯਾ- ਜ਼ੋਰ ਨਾਲ ਧਸਣ ਦੀ ਕ੍ਰਿਯਾ। ੨. ਧੱਕਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دُھسّ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

push with head, butt; forcible push, hustle, jostle
ਸਰੋਤ: ਪੰਜਾਬੀ ਸ਼ਬਦਕੋਸ਼

DHUSS

ਅੰਗਰੇਜ਼ੀ ਵਿੱਚ ਅਰਥ2

s. f, Rushing head foremost:—dhuss mární, v. n. To rush head foremost, to push with the head or snout, to butt.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ