ਪਰਿਭਾਸ਼ਾ
ਸੰ. ਧਾ- ਕੰਬਾਉਣਾ, ਹਿਲਾਉਣਾ, ਤ੍ਯਾਗਣਾ, ਨਸ੍ਟ ਕਰਨਾ, ਦੇਖਣਾ। ੨. ਸੰ. ਧ੍ਰੁਵ. ਸੰਗ੍ਯਾ- "ਕੇਤੇ ਧੂ ਉਪਦੇਸ." (ਜਪੁ) ਦੇਖੋ, ਉਪਦੇਸ। ੩. ਡਿੰਗ. ਮੱਥਾ। ੪. ਸਿਰ.
ਸਰੋਤ: ਮਹਾਨਕੋਸ਼
DHÚ
ਅੰਗਰੇਜ਼ੀ ਵਿੱਚ ਅਰਥ2
s. m, The same as Dharúh.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ