ਧੂਅ
thhooa/dhhūa

ਪਰਿਭਾਸ਼ਾ

ਸੰ. ਧੂਮ. ਸੰਗ੍ਯਾ- ਧੂਆਂ. "ਧੂਉ ਨ ਨਿਕਸਿਓ ਕਾਇ," (ਸ੍ਰੀ ਮਃ ੧) ੨. ਧ੍ਰੁਵ. "ਅਟਲ ਭਇਓ ਧੂਅ ਜਾਕੈ ਸਿਮਰਨਿ." (ਸੋਰ ਮਃ ੯) "ਜਹਾ ਜਹਾ ਧੂਅ ਨਾਰਦ ਟੇਕੇ." (ਗੌਂਡ ਨਾਮਦੇਵ)
ਸਰੋਤ: ਮਹਾਨਕੋਸ਼