ਧੂਮਬਾਦਲ
thhoomabaathala/dhhūmabādhala

ਪਰਿਭਾਸ਼ਾ

ਧੂਮ (ਧੂਏਂ) ਦਾ ਮੇਘ. ਭਾਵ- ਪਲ ਵਿੱਚ ਨਾਸ਼ ਹੋਣ ਵਾਲਾ ਸੰਸਾਰ. "ਊਡਿਜਾਇਗੋ ਧੂਮਬਾਦਰੋ." (ਸੋਰ ਮਃ ੫)
ਸਰੋਤ: ਮਹਾਨਕੋਸ਼