ਧੂਮ੍ਰਨੈਨ
thhoomranaina/dhhūmranaina

ਪਰਿਭਾਸ਼ਾ

ਸੰਗ੍ਯਾ- ਧੂਏਂ ਰੰਗੀ ਅੱਖਾਂ ਵਾਲਾ. ਧੂਮ੍ਰਲੋਚਨ ਦੈਤ। ੨. ਭਾਵੇਂ ਧੂਮ੍ਰਾਕ੍ਸ਼੍‍ ਦਾ ਅਰਥ ਭੀ ਧੂਮ੍ਰਲੋਚਨਹੀ ਹੈ, ਪਰ ਉਹ ਇਸ ਤੋਂ ਵੱਖ ਹੈ. ਦੇਖੋ, ਧੂਮ੍ਰਲੋਚਨ ਅਤੇ ਧੂਮ੍ਰਾਛ. "ਧੂਮ੍ਰਨੈਨ ਗਿਰਿਰਾਜ ਤਟ ਊਂਚੇ ਕਹੀ ਪੁਕਾਰ." (ਚੰਡੀ ੧)
ਸਰੋਤ: ਮਹਾਨਕੋਸ਼