ਧੂਸ
thhoosa/dhhūsa

ਪਰਿਭਾਸ਼ਾ

ਸੰਗ੍ਯਾ- ਧੂਹਣ (ਘਸੀਟਣ) ਦੀ ਕ੍ਰਿਯਾ। ੨. ਵਿ- ਮੂਰਖ. ਬੁੱਧਿਹੀਨ। ੩. ਡਿੰਗ. ਸੰਗ੍ਯਾ- ਰਿਆਸਤ ਦੇ ਹੁਕਮ ਦੀ ਤਾਮੀਲ ਕਰਾਉਣ ਲਈ ਕਿਸੇ ਪੁਰ ਭੇਜੀ ਹੋਈ ਸਵਾਰਾਂ ਦੀ ਟੋਲੀ, ਜੋ ਹੁਕਮ ਮਨਾਏ ਬਿਨਾ ਉਸ ਦੇ ਦਰੋਂ ਨਹੀਂ ਹਿਲਦੀ.
ਸਰੋਤ: ਮਹਾਨਕੋਸ਼

DHÚS

ਅੰਗਰੇਜ਼ੀ ਵਿੱਚ ਅਰਥ2

s. f, Rushing head foremost:—dhuss mární, v. n. To rush head foremost, to push with the head or snout, to butt.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ