ਧੂਸਰ
thhoosara/dhhūsara

ਪਰਿਭਾਸ਼ਾ

ਸੰ. ਵਿ- ਧੂੜਰੰਗਾ. ਖ਼ਾਕੀ. "ਲਗੀ ਧੂਰਿ ਤਨ ਧੂਸਰ ਹੋਏ." (ਨਾਪ੍ਰ) ੨. ਸੰਗ੍ਯਾ- ਗਧਾ। ੩. ਊਂਟ। ੪. ਬਾਣੀਆਂ ਦੀ ਇੱਕ ਜਾਤਿ। ੫. ਡਿੰਗ. ਤੇਲੀ. ਤੈਲਕ.
ਸਰੋਤ: ਮਹਾਨਕੋਸ਼