ਧੂਹਰਾ
thhooharaa/dhhūharā

ਪਰਿਭਾਸ਼ਾ

ਵਿ- ਧੂਲਿ. (ਧੂੜ) ਨਾਲ ਲਿਪਟਿਆ ਹੋਇਆ. ਧੂਸਰ। ੨. ਧੂਲਿਰੰਗਾ. ਖਾਕੀ. "ਧੂਲਿ ਲਪੇਟੇ ਧੂਰੇ." (ਚੰਡੀ ੩)
ਸਰੋਤ: ਮਹਾਨਕੋਸ਼