ਧੂੜਿਮਣੀ
thhoorhimanee/dhhūrhimanī

ਪਰਿਭਾਸ਼ਾ

ਧੂਲਿ (ਮਿੱਟੀ) ਹੈ ਜਿਸ ਵਿਚ ਪ੍ਰਧਾਨ, ਦੇਹ. "ਧੂੜਿਮਣੀ ਗਾਡੀ ਚਾਲਤੀ." (ਬਸੰ ਨਾਮਦੇਵ ਧੂਲਿਮਯ ਗਾਡੀ.
ਸਰੋਤ: ਮਹਾਨਕੋਸ਼